ਚੰਡੀਗੜ੍ਹ: ਅੱਜ ਪੈਣ ਗਿਆਂ ਵੋਟਾਂ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਨਲਿਨ ਅਚਾਰੀਆ ਅਤੇ ਬਰਿੰਦਰ ਰਾਵਤ ਪੈਨਲ ‘ਚ ਕਾਂਟੇ ਦੀ ਟੱਕਰ ਬਣੀ ਹੋਈ ਹੈ, ਵੋਟਾਂ ਦੇ ਗਿਣਤੀ ਰਿਜਲਟ ਵੀ ਅੱਜ ਸ਼ਾਮ ਨੂੰ ਹੀ ਕੜ੍ਹੇ ਜਾਣਗੇ,
ਇਹਨਾਂ ਵੋਟਾਂ ‘ਚ ਨਲਿਨ ਅਚਾਰੀਆ ਪੈਨਲ ਤੋਂ ਇਹ 9 ਮੈਂਬਰੀ ਟੀਮ ਮੈਦਾਨ ਚ ਉਤਰੀ ਹੈ

ਅਤੇ ਬਰਿੰਦਰ ਰਾਵਤ ਪੈਨਲ ਨੇ ਇਹਨਾਂ ਸਾਥੀਆਂ ਨਾਲ਼ ਮੈਦਾਨ ਚ ਆਉਣ ਦਾ ਫ਼ੈਸਲਾ ਕਰਿਆ ਹੈ

ਇਸ ਗੱਲ ਦਾ ਫ਼ੈਸਲਾ ਦੇਰ ਸ਼ਾਮ ਤੱਕ ਹੋ ਜਾਵੇਗਾ ਕਿ ਪ੍ਰੈਸ ਕਲੱਬ ਦੀ ਅਗਵਾਈ ਕਰਨ ਲਈ 700 ਦੇ ਲੱਗਭਗ ਵੋਟਰ ਕਿਹੜੇ ਨੁਮਾਇੰਦਿਆਂ ਨੂੰ ਚੁਣਦੇ ਹਨ।
