ਚੰਡੀਗੜ੍ਹ : ਲਾਰੈਂਸ ਗੈਂਗ ਦੇ ਨਿਸ਼ਾਨੇ 'ਤੇ ਸਲਮਾਨ ਦੇ ਨਾਲ ਗਿੱਪੀ ਗਰੇਵਾਲ: ਸਲਮਾਨ ਨੂੰ ਵੀ ਸੁਨੇਹਾ, ਇਸ ਭਰਮ 'ਚ ਨਾ ਰਹੋ ਕਿ ਦਾਊਦ ਤੁਹਾਨੂੰ ਬਚਾ ਲਵੇਗਾ।
ਲਾਰੇਂਸ ਬਿਸ਼ਨੋਈ ਨੇ ਗਿੱਪੀ ਗਰੇਵਾਲ ਦੇ ਵੈਨਕੂਵਰ ਦੇ ਬੰਗਲੇ 'ਤੇ ਕੀਤੀ ਫਾਇਰਿੰਗ, ਸਿੱਧੂ ਮੁਸਾਵਾਲਾ ਬਾਰੇ ਵੀ ਕਹੀ ਗੱਲ ਪੜ੍ਹੋ ਸੋਸ਼ਲ ਮੀਡੀਆ ਤੇ ਪੋਸਟ ਪਾ ਕਿ ਕਿਹਾ

