Follow us

05/12/2023 2:34 pm

Download Our App

Home » Politics » ਲੁਧਿਆਣਾ ‘ਚ ਭਖ਼ੇਗਾ ਦੰਗਲ ??? ਭਗਵੰਤ ਮਾਨ ਤੇ ਵਿਰੋਧੀ ਨੇਤਾਵਾਂ ਵਿਚਕਾਰ

ਲੁਧਿਆਣਾ ‘ਚ ਭਖ਼ੇਗਾ ਦੰਗਲ ??? ਭਗਵੰਤ ਮਾਨ ਤੇ ਵਿਰੋਧੀ ਨੇਤਾਵਾਂ ਵਿਚਕਾਰ

ਚੰਡੀਗੜ੍ਹ,12 ਅਕਤੂਬਰ, 2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਵਿਰੋਧੀ ਨੇਤਾਵਾਂ ਵਿੱਚ ਕਰ SYL ਦੇ ਮੁੱਦੇ ਤੇ ਡਿਬੇਟ ਲਈ ਹੁਣ PAU ਲੁਧਿਆਣਾ ਕੰਪਲੈਕਸ ਤਹਿ ਕੀਤਾ ਗਿਆ ਹੈ ।

ਇਸ ਯੂਨੀਵਰਸਿਟੀ ਦਾ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਸਰਕਾਰ ਵੱਲੋਂ ਬਹਿਸ ਲਈ ਬੁੱਕ ਕੀਤਾ ਗਿਆ ਹੈ ।

ਇਹ ਜਾਣਕਾਰੀ ਪੰਜਾਬ ਆਪ ਦੇ ਮੁੱਖ  ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਦਿੱਤੀ । ਉਨ੍ਹਾਂ ਵਿਰੋਧੀ ਧਿਰ ਨੂੰ ਇਹ ਵੀ ਚੁਣੌਤੀ ਦਿੱਤੀ ਕੀ ਓਹ ਹੁਣ ਭੱਜਣ ਦਾ ਯਤਨ ਨਾ ਕਰਨ.

ਪਹਿਲਾਂ ਸਰਕਾਰ ਦੀ ਮਨਸ਼ਾ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਇਹ ਡਿਬੇਟ ਕਰਾਉਣ ਦੀ ਸੀ ਪਰ ਉੱਥੇ ਇਸ ਦੀ ਇਜਾਜ਼ਤ ਨਹੀਂ ਮਿਲੀ ਸੀ ।

dawn punjab
Author: dawn punjab

Leave a Comment

RELATED LATEST NEWS