ਚੰਡੀਗੜ੍ਹ:
ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਦਿੱਲੀ ਚਲੋ ਅੰਦੋਲਨ 2024 ਨੂੰ ਰੋਕਣ ਲਈ ਜੌ ਨੈਸ਼ਨਲ ਹਾਈਵੇ ਉਪਰ ਕੰਕਰੀਟ- ਸਰਿਆ ਪਾ ਕੇ ਕੰਡਿਆਲੀਆਂ ਤਾਰ ਲਾ ਜੌ ਦੀਵਾਰਾਂ ਬਣਾ ਕੇ ਸੜਕਾਂ ਬੰਦ ਕਰੀਆਂ ਸਨ ਅੱਜ ਉਹ ਰਸਤੇ ਖੋਲ੍ਹਣ ਦਿਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ
ਇਸ ਨਾਲ ਆਮ ਜਨਤਾ ਨੂੰ ਦਿੱਲੀ ਵੱਲ ਜਾਣ ਚ ਅਸਾਨੀ ਹੋਵੇਗੀ।
