“ਦਿਲਾਂ ਦੇ ਰਿਸ਼ਤੇ” ਦੇ ਐਪੀਸੋਡ ਵਿੱਚ ਇੱਕ ਦਿਲ ਨੂੰ ਛੂਹਣ ਵਾਲੇ ਪ੍ਰਸਤਾਵ ਲਈ ਤਿਆਰ ਹੋ ਜਾਓ ਕਿਉਂਕਿ ਸਰਤਾਜ, ਕੀਰਤ ਅੱਗੇ ਆਪਣੀਆਂ ਭਾਵਨਾਵਾਂ ਦਾ ਇਕਰਾਰ ਕਰਨ ਲਈ ਆਪਣੀ ਹਿੰਮਤ ਇਕੱਠੀ ਕਰਦਾ ਹੈ।
“ਦਿਲਾਂ ਦੇ ਰਿਸ਼ਤੇ” ਦੇ ਆਗਾਮੀ ਐਪੀਸੋਡ ਵਿੱਚ, ਸਰਤਾਜ ਨੇ ਗੁਰਮਨ ਨੂੰ ਕੀਰਤ ਲਈ ਆਪਣੀਆਂ ਭਾਵਨਾਵਾਂ ਬਾਰੇ ਦੱਸਿਆ, ਉਸ ਦੀ ਸਹਾਇਤਾ ਦੀ ਮੰਗ ਕੀਤੀ। ਇਮਾਨਦਾਰੀ ਨਾਲ, ਉਹ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਦਾ ਹੈ, ਆਪਣੇ ਪਿਆਰ ਨੂੰ ਜ਼ਾਹਰ ਕਰਨ ਲਈ ਮਾਰਗਦਰਸ਼ਨ ਦੀ ਉਮੀਦ ਕਰਦਾ ਹੈ ਅੱਜ ਦਰਸ਼ਕ ਦੇਖਣਗੇ ਕਿ ਕਿਵੇਂ ਸਰਤਾਜ ਨੇ ਕੀਰਤ ਨੂੰ ਪ੍ਰਪੋਜ਼ ਕੀਤਾ।
ਕੀਰਤ ਸਰਤਾਜ ਦੇ ਪ੍ਰਸਤਾਵ ਨੂੰ ਹਾਂ ਕਹੇਗੀ ਜਾਂ ਨਹੀਂ? ਕੀ ਸਰਤਾਜ, ਗੁਰਮਨ ਦੇ ਸਹਾਰੇ ਕੀਰਤ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕੇਗਾ? ਹਰ ਸੋਮਵਾਰ-ਸ਼ਨੀਵਾਰ ਦੇਖੋ “ਦਿਲਾਂ ਦੇ ਰਿਸ਼ਤੇ” ਦੇ ਵਿਸ਼ੇਸ਼ ਐਪੀਸੋਡ ਨੂੰ ਸ਼ਾਮ 7:30 ਵਜੇ ਵਿਸ਼ੇਸ਼ ਤੌਰ ‘ਤੇ ਜ਼ੀ ਪੰਜਾਬੀ ਚੈਨਲ ‘ਤੇ।