ਇਨਫਿਨਿਕਸ ਸਮਾਰਟ 8ਐਚਡੀ, 6299 ਰੁਪਏ ’ਚ ਆਪਣੇ ਸੈਗਮੇਂਟ ਦਾ ਸਭ ਤੋਂ ਸਟਾਈਲਿਸ਼ ਸਮਾਰਟਫੋਨ
- ਪ੍ਰੀਮੀਅਮ ਟੈਕਸਚਰ ’ਚ ਬੈਕ ਪੈਨਲ, ਚਾਰ ਕਲਰ ਮਾਡਲਾਂ, ਰਿੰਗ ਫਲੈਸ਼ ਦੇ ਨਾਲ ਸ਼ਾਨਦਾਰ ਕੈਮਰਾ ਮਾਡਯੂਲ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ।
- 6299 ਰੁਪਏ ’ਚ 3 ਮਾਡਲ – ਕ੍ਰਿਸਟਲ ਗ੍ਰੀਨ, ਸ਼ਾਈਨੀ ਗੋਲਡ ਅਤੇ ਟਿੰਬਰ ਬਲੈਕ।
- ਯੂਜਰ ਦੇ ਇੰਟਰੈਕਸ਼ਨ ’ਚ ਸੁਧਾਰ ਲਿਆਉਣ ਲਈ ਇਨੋਵੇਟਿਵ ਮੈਜਿਕ ਰਿੰਗ ਫੰਕਸ਼ਨ।
- ਪਾਵਰ ਮੈਰਾਥਨ ਟੈਕਨੋਲਾਜੀ ਦੇ ਨਾਲ 5000 ਐਮਏਐਚ ਦੀ ਬੈਟਰੀ, ਜਿਹੜੀ ਪੂਰੇ ਦਿਨ ਲਗਾਤਾਰ ਚੱਲ ਸਕਦੀ ਹੈ।
- 13 ਮੈਗਾਪਿਕਸਲ ਦਾ ਡਿਊਲ ਏਆਈ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ, ਵਿਭਿੰਨ ਹਾਲਾਤਾਂ ’ਚ ਸ਼ਾਨਦਾਰ ਤਸਵੀਰਾਂ ਲਈ ਸਮਾਰਟ 8ਐਚਡੀ ।
- ਯੂਨਿਸਕੋ ਟੀ606 ਪ੍ਰੋਸੈਸਰ ਵੱਲੋਂ ਪਾਵਰਡ, ਸਮਾਰਟ 8ਐਚਡੀ ’ਚ 6ਜੀਬੀ ਤੱਕ ਦੀ ਰੈਮ ਅਤੇ ਫਾਸਟ 64ਜੀਬੀ ਯੂਐਫਐਸ2.2 ਇੰਟਰਨਲ ਸਟੋਰੇਜ ਹੈ।
- ਲੈਗ ਫ੍ਰੀ ਅਨੁਭਵ ਲਈ ਐਕਸਓਐਸ 13 ਦੇ ਨਾਲ ਐਂਡਰਾਇਡ 13 ਗੋ ’ਤੇ ਚੱਲਦਾ ਹੈ।
ਚੰਡੀਗੜ੍ਹ : 2023 : ਮੋਬਾਈਲ ਟੈਕਨੋਲਾਜੀ ਉਦਯੋਗ ’ਚ ਟ੍ਰੇਲਬਲੇਜਰ, ਇਨਫਿਨਿਕਸ ਨੇ ਆਪਣੀ ਸਮਾਰਟ ਸੀਰੀਜ ’ਚ ਨਵਾਂ ਸਮਾਰਟਫੋਨ, ਇਨਫਿਨਿਕਸ ਸਮਾਰਟ 8ਐਚਡੀ ਪੇਸ਼ ਕੀਤਾ ਹੈ।
6299 ਰੁਪਏ ’ਚ ਉਪਲਬਧ ਸਮਾਰਟ 8ਐਚਡੀ’ਚ ਸ਼ਾਨਦਾਰ ਫੀਚਰਸ ਹਨ, ਜਿਹੜੇ ਇਸ ਸੈਗਮੇਂਟ ਦੇ ਲਈ ਨਵੇਂ ਮਾਣਕ ਸਥਾਪਿਤ ਕਰਦੇ ਹੋਏ ਸਮਾਰਟਫੋਨ ਦਾ ਅਤਿਅਧੁਨਿਕ ਅਨੁਭਵ ਪ੍ਰਦਾਨ ਕਰਨਗੇ।
ਇਨਫਿਨਿਕਸ 8ਐਚਡੀ ’ਚ ਯੂਜਰਸ ਨੂੰ ਪਰਫਾਰਮੈਂਸ ਅਤੇ ਖੂਬਸੂਰਤੀ ਦਾ ਬਿਹਤਰੀਨ ਮਿਸ਼ਰਣ ਪ੍ਰਦਾਨ ਕਰਨ ਦੇ ਲਈ ਸਮਾਰਟ ਸੀਰੀਜ ਦੇ ਪਿਛਲੇ ਸਮਾਰਟਫੋਨਾਂ ਦੇ ਮੁਕਾਬਲੇ ਵੱਡੇ ਅਪਗ੍ਰੇਡ ਕੀਤੇ ਗਏ ਹਨ।
ਇਸ ’ਚ 90 ਹਰਟਜ ਦਾ ਰਿਫਰੇਸ਼ ਰੇਟ, 8 ਮੈਗਾਪਿਕਸਲ ਦਾ ਸੈਲਫੀ ਕੈਮਰਾ, ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਤੇ ਡਾਯਨਾਮਿਕ ਐਕਸਪੇਂਡੇਬਲ ਨਾਚ ਫੀਚਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਮਦਦ ਦੇ ਨਾਲ ਇਹ ਕਿਫਾਇਤੀ ਸਮਾਰਟਫੋਨ ਦੇ ਸੈਗਮੇਂਟ ’ਚ ਨਵੇਂ ਕੀਰਤੀਮਾਨ ਬਣਾ ਦੇਵੇਗਾ।
ਸ੍ਰੀ ਅਨੀਸ਼ ਕਪੂਰ, ਸੀਈਓ, ਇਨਫਿਨਿਕਸ ਇੰਡੀਆ ਨੇ ਕਿਹਾ, ‘ਭਵਿੱਖ ’ਚ 10 ਹਜਾਰ ਤੋਂ ਘੱਟ ਕੀਮਤ ਵਾਲੇ ਸੈਗਮੇਂਟ ’ਚ ਇਨੋਵੇਟਿਵ ਸਮਾਰਟਫੋਨ ਦੀ ਕਮੀ ਹੈ। ਆਪਣੀ ਸਮਾਰਟ 8 ਸੀਰੀਜ ਦੇ ਨਾਲ ਅਸੀਂ ਇਸ ਸੈਗਮੇਂਟ ’ਚ ਪ੍ਰੀਮੀਅਮ ਡਿਜਾਇਨ ਅਤੇ ਇਨੋਵੇਟਿਵ ਫੀਚਰਸ ਦੇ ਨਾਲ ਅਤਿਅਧੁਨਿਕ ਸਮਾਰਟਫੋਨ ਪੇਸ਼ ਕਰਨਾ ਚਾਹੁੰਦੇ ਹਾਂ। ਆਪਣੇ ਟਿੰਬਰ ਟੈਕਸਚਰ ਡਿਜਾਇਨ ਅਤੇ ਸ਼ਾਨਦਾਰ ਕੈਮਰਾ ਮਾਡਲਯੂਲ ਦੇ ਨਾਲ, ਸਮਾਰਟ 8ਐਚਡੀ, ਉਨ੍ਹਾਂ ਯੂਜਰਾਂ ਨੂੰ ਆਕਰਸ਼ਿਤ ਕਰੇਗਾ, ਜਿਹੜੇ ਸਟਾਈਲਿਸ਼ ਸਮਾਰਟਫੋਨ ਚਾਹੁੰਦੇ ਹਨ। ਇਸ ’ਚ ਇਨੋਵੇਟਿਵ ਮੈਜਿਕ ਰਿੰਗ ਫੰਕਸ਼ਨ ਯੂਜਰ ਦੇ ਇੰਟੈਰਕਸ਼ਨ ਨੂੰ ਵਧਾਉਂਦਾ ਹੈ ਅਤੇ ਸਮਾਰਟਫੋਨ ਨੂੰ ਇਸਤਮਾਲ ਕਰਨਾ ਬਹੁਤ ਅਸਾਨ ਬਣਾ ਦਿੰਦਾ ਹੈ।
ਉੱਨਤ ਡਿਜਾਇਨ ਅਤੇ ਬਿਹਤਰੀਨ ਸਾਫਟਵੇਅਰ ਸਮਰੱਥਾਵਾਂ ਦੇ ਇਲਾਵਾ ਵੀ ਇਸ ਸਮਾਰਟਫੋਨ ’ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ, 6.6 ਐਚਡੀ ਪੰਚ ਹੋਲ 90 ਹਰਟਜ ਡਿਸਪਲੇ, ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਸ਼ਾਮਲ ਹੈ।’
ਉਨ੍ਹਾਂ ਨੇ ਅੱਗੇ ਕਿਹਾ, ‘ਸਾਨੂੰ ਸਮਾਰਟਫੋਨ ਦੇ ਖੇਤਰ ’ਚ ਲਗਾਤਾਰ ਸਰਹੱਦਾਂ ਦਾ ਵਿਸਤਾਰ ਕਰਦੇ ਹੋਏ ਯੂਜਰਸ ਦੀ ਪਸੰਦ ਦੇ ਅਨੁਸਾਰ ਸਮਾਰਟਫੋਨ ਪੇਸ਼ ਕਰਨ ’ਤੇ ਮਾਣ ਹੈ। ਅਸੀਂ ਸਮਾਰਟਫੋਨ ਸੈਗਮੇਂਟ ’ਚ ਨਵੇਂ ਕੀਰਤੀਮਾਨ ਬਣਾਉਣ ਦੇ ਇਸ ਸਫਰ ’ਚ ਆਪਣੇ ਯੂਜਰਸ ਦੇ ਸ਼ਾਮਲ ਹੋਣ ਦੇ ਲਈ ਉਤਸੁਕ ਹਾਂ।’
ਸਟਾਈਲਿਸ਼ ਡਿਜਾਇਨ ਅਤੇ ਡਾਯਨਾਮਿਕ ਫੀਚਰਸ
ਸਮਾਰਟ 8ਐਚਡੀ ਸਟਾਈਲਿਸ਼ ਹੋਣ ਦੇ ਨਾਲ ਨਾਲ ਇਸ ’ਚ ਜਬਰਦਸਤ ਸ਼ਕਤੀ ਵੀ ਹੈ। ਇਹ ਟਿੰਬਰ ਟੈਕਸਚਰ ਫਿਨਿਸ਼ ਬੈਕ ਪੈਨਲ ਦੇ ਨਾਲ ਚਾਰ ਆਕਰਸ਼ਕ ਰੰਗਾਂ ’ਚ ਉਪਲਬਧ ਹੈ, ਜਿਹੜਾ ਇੱਕ ਪ੍ਰੀਮੀਅਮ ਅਤੇ ਕੁਸ਼ਲ ਡਿਜਾਇਨ ਨਿਰਮਿਤ ਕਰਦਾ ਹੈ। ਇਸ ’ਚ ਰਿੰਗ ਫਲੈਸ਼ ਦੇ ਨਾਲ ਸ਼ਾਨਦਾਰ ਕੈਮਰਾ ਮਾਡਯੂਲ ਦਿੱਤਾ ਗਿਆ ਹੈ ਅਤੇ ਕਲਰ ਮੈਚਡ ਫ੍ਰੇਮ ਇਸ ਡਿਵਾਇਸ ਦਾ ਆਕਰਸ਼ਣ ਵਧਾਉਂਦਾ ਹੈ। ਵਿਭਿੰਨ ਉਪਯੋਗਾਂ ਦੇ ਲਈ ਉੱਤਮ ਸਮਾਰਟ 8ਐਚਡੀ ਚਾਰ ਦਿਲਕਸ਼ ਰੰਗਾਂ, ਕ੍ਰਿਸਟਲ ਗ੍ਰੀਨ, ਸ਼ਾਈਨੀ ਗੋਲਡ ਅਤੇ ਟਿੰਬਰ ਬਲੈਕ ’ਚ ਆਉਂਦਾ ਹੈ। ਇਸ ’ਚ 6.6 ਦੀ ਐਚਡੀ + ਰੀਡੇਬਲ ਡਿਸਪਲੇ ਹੈ, ਜਿਸਦੀ ਪੀਕ ਬ੍ਰਾਈਟਨੈਸ 500 ਨਿਟਸ ਹੈ। ਇਸ ਲਈ ਇਹ ਤੇਜ ਰੌਸ਼ਨੀ ’ਚ ਵੀ ਵਧੀਆ ਵਿਜੀਬਿਲਟੀ ਪ੍ਰਦਾਨ ਕਰਦਾ ਹੈ, ਜਿਸ ਨਾਲ ਯੂਜਰਸ ਦਾ ਅਨੁਭਵ ਹੋਰ ਜਿਆਦਾ ਬਿਹਤਰ ਹੋ ਜਾਂਦਾ ਹੈ।
ਸੁਵਿਧਾ ਅਤੇ ਸੁਰੱਖਿਆ ਵਧਾਉਣ ਦੇ ਲਈ ਸਮਾਰਟ 8ਐਚਡੀ ’ਚ ਫੇਸ ਅਨਲਾਕ ਫੰਕਸ਼ਨ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ, ਜਿਹੜਾ ਇਸ ਸੈਗਮੇਂਟ ’ਚ ਪਹਿਲਾ ਹੈ। ਇਹ ਫੀਚਰ ਤੁਹਾਡੇ ਡੇਟਾ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਨਾਲ ਹੀ ਡਿਵਾਇਸ ਤੇਜੀ ਨਾਲ ਅਤੇ ਅਸਾਨੀ ਨਾਲ ਅਨਲਾਕ ਹੋ ਜਾਂਦੀ ਹੈ।
ਇਸ ’ਚ 90 ਹਰਟਜ ਦਾ ਪੰਚ ਹੋਲ ਡਿਸਪਲੇ ਹੈ, ਜਿਹੜਾ ਬਹੁਤ ਹੀ ਖੂਬਸੂਰਤ ਵਿਜੂਅਲ ਅਨੁਭਵ ਪ੍ਰਦਾਨ ਕਰਦਾ ਹੈ। ਡਾਯਨਾਮਿਕ ਨਾਚ ਫੀਚਰ, ਜਿਸਨੂੰ ਮੈਜਿਕ ਰਿੰਗ ਕਿਹਾ ਜਾਂਦਾ ਹੈ, ਦੇ ਨਾਲ ਨਾ ਸਿਰਫ ਇਸਦੀ ਖੂਬਸੂਰਤੀ ਵਧੀ ਹੈ, ਸਗੋਂ ਫੇਸ ਅਨਲਾਕ, ਬੈਕਗਰਾਊਂਡ ਕਾਲ, ਚਾਰਜਿੰਗ ਐਨੀਮੇਸ਼ਨ, ਚਾਰਜ ਕੰਪਲੀਸ਼ਨ ਰਿਮਾਇੰਡਰ ਅਤੇ ਲੋ ਬੈਟਰੀ ਰਿਮਾਇੰਡਰ ਜਿਹੀਆਂ ਫੰਕਸ਼ਨਲਿਟੀਜ ਵੀ ਇਸਨੂੰ ਮਿਲੀਆਂ ਹਨ।
ਯਾਦਗਾਰ ਪਰਫਾਰਮੈਂਸ ਅਤੇ ਸਪੀਡ
ਸਮਾਰਟ 8ਐਚਡੀ ਸਮਾਰਟਫੋਨ ਦਾ ਅਨੁਭਵ ਬਿਹਤਰ ਬਣਾਉਣ ਦੇ ਲਈ ਡਿਜਾਇਨ ਕੀਤਾ ਗਿਆ ਹੈ। ਇਸਦੀ ਇੱਕ ਮੁੱਖ ਖਾਸੀਅਤ ਇਸਦਾ 90 ਹਰਟਜ ਦਾ ਰਿਫਰੇਸ਼ ਰੇਟ ਹੈ, ਜਿਹੜਾ ਇਸਦੇ ਪਹਿਲਾਂ ਵਾਲੇ ਮਾਡਲਾਂ ਦੀ ਤੁਲਨਾਂ ’ਚ, ਸਮਾਰਟ 7ਡੀ ਦੇ ਮੁਕਾਬਲੇ ਕਾਫੀ ਉੱਨਤ ਹੈ, ਕਿਉਂਕਿ ਉਸ ’ਚ ਸਿਰਫ 60 ਹਰਟਜ ਦਾ ਰਿਫਰੇਸ਼ ਰੇਟ ਸੀ। ਇਸ ਇਨੋਵੇਸ਼ਨ ਦੇ ਨਾਲ ਵਧੀਆ ਸਕ੍ਰਾਲਿਗ, ਜਿਆਦਾ ਰਿਸਪਾਂਸਿਵ ਟੱਚ ਸੈਂਪਲਿਗ ਅਤੇ ਬਿਹਤਰ ਵਿਜੂਅਲ ਅਨੁਭਵ ਸੁਨਿਸ਼ਚਿਤ ਹੁੰਦਾ ਹੈ।
ਸ਼ਕਤੀਸ਼ਾਲੀ ਯੂਨਿਸੋਕ ਟੀ606 ਪ੍ਰੋਸੈਸਰ ਲੈਸ ਸਮਾਰਟ 8ਐਚਡੀ ਨਾ ਸਿਰਫ ਸ਼ਾਨਦਾਰ ਪਰਫਾਰਮੈਂਸ ਪ੍ਰਦਾਨ ਕਰਦਾ ਹੈ, ਸਗੋਂ ਇਸਦਾ ਇੰਟੁਟੂ ਸਕੋਰ 230 ਕੈ + ਹੈ। 6ਜੀਬੀ ਤੱਕ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ (ਮਾਈਕ੍ਰੋਐਸਡੀ ਕਾਰਡ ਦੀ ਮਦਦ ਨਾਲ 2ਟੀਬੀ ਤੱਕ ਐਕਸਪੇਂਡੇਬਲ) ਦੀ ਮਦਦ ਨਾਲ ਯੂਜਰਸ ਅਸਾਨੀ ਨਾਲ ਮਲਟੀਟਾਸਕ ਕਰ ਸਕਦੇ ਹਨ, ਜਿਆਫਾ ਫੋਟੋ, ਵੀਡਿਓ ਅਤੇ ਐਪਸ ਸਟੋਰ ਕਰ ਸਕਦੇ ਹਨ ਅਤੇ ਵਧੀਆ ਅਤੇ ਰਿਸਪਾਂਸਿਵ ਯੂਜਰ ਅਨੁਭਵ ਦਾ ਆਨੰਦ ਮਾਣ ਸਕਦੇ ਹਨ। ਇਹ ਡਿਵਾਇਸ ਯੂਐਫਐਸ 2.2 ਫਾਸਟ ਸਟੋਰੇਜ ਦੇ ਨਾਲ ਵੀ ਆਉਂਦੀ ਹੈ।
ਸ਼ਾਨਦਾਰ ਕੈਮਰਾ ਸਮਰੱਥਾ
ਇਨਫਿਨਿਕਸ ਸਮਾਰਟ 8ਐਚਡੀ ’ਚ 13 ਮੈਗਾਪਿਕਸਲ ਡਿਊਲ ਏਆਈ ਕੈਮਰਾ ਅਤੇ ਕਵਾਡ ਐਲਈਡੀ ਰਿੰਗ ਫਲੈਸ਼ ਦੇ ਨਾਲ ਬਿਹਤਰੀਨ ਕੈਮਰਾ ਸਿਸਟਮ ਲੱਗਿਆ ਹੈ
- ਪ੍ਰੀਮੀਅਮ ਟੈਕਸਚਰ ’ਚ ਬੈਕ ਪੈਨਲ, ਚਾਰ ਕਲਰ ਮਾਡਲਾਂ, ਰਿੰਗ ਫਲੈਸ਼ ਦੇ ਨਾਲ ਸ਼ਾਨਦਾਰ ਕੈਮਰਾ ਮਾਡਯੂਲ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ।
- 6299 ਰੁਪਏ ’ਚ 3 ਮਾਡਲ – ਕ੍ਰਿਸਟਲ ਗ੍ਰੀਨ, ਸ਼ਾਈਨੀ ਗੋਲਡ ਅਤੇ ਟਿੰਬਰ ਬਲੈਕ।
- ਯੂਜਰ ਦੇ ਇੰਟਰੈਕਸ਼ਨ ’ਚ ਸੁਧਾਰ ਲਿਆਉਣ ਲਈ ਇਨੋਵੇਟਿਵ ਮੈਜਿਕ ਰਿੰਗ ਫੰਕਸ਼ਨ।
- ਪਾਵਰ ਮੈਰਾਥਨ ਟੈਕਨੋਲਾਜੀ ਦੇ ਨਾਲ 5000 ਐਮਏਐਚ ਦੀ ਬੈਟਰੀ, ਜਿਹੜੀ ਪੂਰੇ ਦਿਨ ਲਗਾਤਾਰ ਚੱਲ ਸਕਦੀ ਹੈ।
- 13 ਮੈਗਾਪਿਕਸਲ ਦਾ ਡਿਊਲ ਏਆਈ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ, ਵਿਭਿੰਨ ਹਾਲਾਤਾਂ ’ਚ ਸ਼ਾਨਦਾਰ ਤਸਵੀਰਾਂ ਲਈ ਸਮਾਰਟ 8ਐਚਡੀ ।
- ਯੂਨਿਸਕੋ ਟੀ606 ਪ੍ਰੋਸੈਸਰ ਵੱਲੋਂ ਪਾਵਰਡ, ਸਮਾਰਟ 8ਐਚਡੀ ’ਚ 6ਜੀਬੀ ਤੱਕ ਦੀ ਰੈਮ ਅਤੇ ਫਾਸਟ 64ਜੀਬੀ ਯੂਐਫਐਸ2.2 ਇੰਟਰਨਲ ਸਟੋਰੇਜ ਹੈ।
- ਲੈਗ ਫ੍ਰੀ ਅਨੁਭਵ ਲਈ ਐਕਸਓਐਸ 13 ਦੇ ਨਾਲ ਐਂਡਰਾਇਡ 13 ਗੋ ’ਤੇ ਚੱਲਦਾ ਹੈ।
ਚੰਡੀਗੜ੍ਹ, 7 ਦਸੰਬਰ, 2023 : ਮੋਬਾਈਲ ਟੈਕਨੋਲਾਜੀ ਉਦਯੋਗ ’ਚ ਟ੍ਰੇਲਬਲੇਜਰ, ਇਨਫਿਨਿਕਸ ਨੇ ਆਪਣੀ ਸਮਾਰਟ ਸੀਰੀਜ ’ਚ ਨਵਾਂ ਸਮਾਰਟਫੋਨ, ਇਨਫਿਨਿਕਸ ਸਮਾਰਟ 8ਐਚਡੀ ਪੇਸ਼ ਕੀਤਾ ਹੈ। 6299 ਰੁਪਏ ’ਚ ਉਪਲਬਧ ਸਮਾਰਟ 8ਐਚਡੀ’ਚ ਸ਼ਾਨਦਾਰ ਫੀਚਰਸ ਹਨ, ਜਿਹੜੇ ਇਸ ਸੈਗਮੇਂਟ ਦੇ ਲਈ ਨਵੇਂ ਮਾਣਕ ਸਥਾਪਿਤ ਕਰਦੇ ਹੋਏ ਸਮਾਰਟਫੋਨ ਦਾ ਅਤਿਅਧੁਨਿਕ ਅਨੁਭਵ ਪ੍ਰਦਾਨ ਕਰਨਗੇ।
ਇਨਫਿਨਿਕਸ 8ਐਚਡੀ ’ਚ ਯੂਜਰਸ ਨੂੰ ਪਰਫਾਰਮੈਂਸ ਅਤੇ ਖੂਬਸੂਰਤੀ ਦਾ ਬਿਹਤਰੀਨ ਮਿਸ਼ਰਣ ਪ੍ਰਦਾਨ ਕਰਨ ਦੇ ਲਈ ਸਮਾਰਟ ਸੀਰੀਜ ਦੇ ਪਿਛਲੇ ਸਮਾਰਟਫੋਨਾਂ ਦੇ ਮੁਕਾਬਲੇ ਵੱਡੇ ਅਪਗ੍ਰੇਡ ਕੀਤੇ ਗਏ ਹਨ। ਇਸ ’ਚ 90 ਹਰਟਜ ਦਾ ਰਿਫਰੇਸ਼ ਰੇਟ, 8 ਮੈਗਾਪਿਕਸਲ ਦਾ ਸੈਲਫੀ ਕੈਮਰਾ, ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਤੇ ਡਾਯਨਾਮਿਕ ਐਕਸਪੇਂਡੇਬਲ ਨਾਚ ਫੀਚਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਮਦਦ ਦੇ ਨਾਲ ਇਹ ਕਿਫਾਇਤੀ ਸਮਾਰਟਫੋਨ ਦੇ ਸੈਗਮੇਂਟ ’ਚ ਨਵੇਂ ਕੀਰਤੀਮਾਨ ਬਣਾ ਦੇਵੇਗਾ।
ਸ੍ਰੀ ਅਨੀਸ਼ ਕਪੂਰ, ਸੀਈਓ, ਇਨਫਿਨਿਕਸ ਇੰਡੀਆ ਨੇ ਕਿਹਾ,‘ਭਵਿੱਖ ’ਚ 10 ਹਜਾਰ ਤੋਂ ਘੱਟ ਕੀਮਤ ਵਾਲੇ ਸੈਗਮੇਂਟ ’ਚ ਇਨੋਵੇਟਿਵ ਸਮਾਰਟਫੋਨ ਦੀ ਕਮੀ ਹੈ। ਆਪਣੀ ਸਮਾਰਟ 8 ਸੀਰੀਜ ਦੇ ਨਾਲ ਅਸੀਂ ਇਸ ਸੈਗਮੇਂਟ ’ਚ ਪ੍ਰੀਮੀਅਮ ਡਿਜਾਇਨ ਅਤੇ ਇਨੋਵੇਟਿਵ ਫੀਚਰਸ ਦੇ ਨਾਲ ਅਤਿਅਧੁਨਿਕ ਸਮਾਰਟਫੋਨ ਪੇਸ਼ ਕਰਨਾ ਚਾਹੁੰਦੇ ਹਾਂ। ਆਪਣੇ ਟਿੰਬਰ ਟੈਕਸਚਰ ਡਿਜਾਇਨ ਅਤੇ ਸ਼ਾਨਦਾਰ ਕੈਮਰਾ ਮਾਡਲਯੂਲ ਦੇ ਨਾਲ, ਸਮਾਰਟ 8ਐਚਡੀ, ਉਨ੍ਹਾਂ ਯੂਜਰਾਂ ਨੂੰ ਆਕਰਸ਼ਿਤ ਕਰੇਗਾ, ਜਿਹੜੇ ਸਟਾਈਲਿਸ਼ ਸਮਾਰਟਫੋਨ ਚਾਹੁੰਦੇ ਹਨ। ਇਸ ’ਚ ਇਨੋਵੇਟਿਵ ਮੈਜਿਕ ਰਿੰਗ ਫੰਕਸ਼ਨ ਯੂਜਰ ਦੇ ਇੰਟੈਰਕਸ਼ਨ ਨੂੰ ਵਧਾਉਂਦਾ ਹੈ ਅਤੇ ਸਮਾਰਟਫੋਨ ਨੂੰ ਇਸਤਮਾਲ ਕਰਨਾ ਬਹੁਤ ਅਸਾਨ ਬਣਾ ਦਿੰਦਾ ਹੈ।
ਉੱਨਤ ਡਿਜਾਇਨ ਅਤੇ ਬਿਹਤਰੀਨ ਸਾਫਟਵੇਅਰ ਸਮਰੱਥਾਵਾਂ ਦੇ ਇਲਾਵਾ ਵੀ ਇਸ ਸਮਾਰਟਫੋਨ ’ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ, 6.6 ਐਚਡੀ ਪੰਚ ਹੋਲ 90 ਹਰਟਜ ਡਿਸਪਲੇ, ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਸ਼ਾਮਲ ਹੈ।’
ਉਨ੍ਹਾਂ ਨੇ ਅੱਗੇ ਕਿਹਾ,‘ਸਾਨੂੰ ਸਮਾਰਟਫੋਨ ਦੇ ਖੇਤਰ ’ਚ ਲਗਾਤਾਰ ਸਰਹੱਦਾਂ ਦਾ ਵਿਸਤਾਰ ਕਰਦੇ ਹੋਏ ਯੂਜਰਸ ਦੀ ਪਸੰਦ ਦੇ ਅਨੁਸਾਰ ਸਮਾਰਟਫੋਨ ਪੇਸ਼ ਕਰਨ ’ਤੇ ਮਾਣ ਹੈ। ਅਸੀਂ ਸਮਾਰਟਫੋਨ ਸੈਗਮੇਂਟ ’ਚ ਨਵੇਂ ਕੀਰਤੀਮਾਨ ਬਣਾਉਣ ਦੇ ਇਸ ਸਫਰ ’ਚ ਆਪਣੇ ਯੂਜਰਸ ਦੇ ਸ਼ਾਮਲ ਹੋਣ ਦੇ ਲਈ ਉਤਸੁਕ ਹਾਂ।’
ਸਟਾਈਲਿਸ਼ ਡਿਜਾਇਨ ਅਤੇ ਡਾਯਨਾਮਿਕ ਫੀਚਰਸ
ਸਮਾਰਟ 8ਐਚਡੀ ਸਟਾਈਲਿਸ਼ ਹੋਣ ਦੇ ਨਾਲ ਨਾਲ ਇਸ ’ਚ ਜਬਰਦਸਤ ਸ਼ਕਤੀ ਵੀ ਹੈ। ਇਹ ਟਿੰਬਰ ਟੈਕਸਚਰ ਫਿਨਿਸ਼ ਬੈਕ ਪੈਨਲ ਦੇ ਨਾਲ ਚਾਰ ਆਕਰਸ਼ਕ ਰੰਗਾਂ ’ਚ ਉਪਲਬਧ ਹੈ, ਜਿਹੜਾ ਇੱਕ ਪ੍ਰੀਮੀਅਮ ਅਤੇ ਕੁਸ਼ਲ ਡਿਜਾਇਨ ਨਿਰਮਿਤ ਕਰਦਾ ਹੈ। ਇਸ ’ਚ ਰਿੰਗ ਫਲੈਸ਼ ਦੇ ਨਾਲ ਸ਼ਾਨਦਾਰ ਕੈਮਰਾ ਮਾਡਯੂਲ ਦਿੱਤਾ ਗਿਆ ਹੈ ਅਤੇ ਕਲਰ ਮੈਚਡ ਫ੍ਰੇਮ ਇਸ ਡਿਵਾਇਸ ਦਾ ਆਕਰਸ਼ਣ ਵਧਾਉਂਦਾ ਹੈ। ਵਿਭਿੰਨ ਉਪਯੋਗਾਂ ਦੇ ਲਈ ਉੱਤਮ ਸਮਾਰਟ 8ਐਚਡੀ ਚਾਰ ਦਿਲਕਸ਼ ਰੰਗਾਂ, ਕ੍ਰਿਸਟਲ ਗ੍ਰੀਨ, ਸ਼ਾਈਨੀ ਗੋਲਡ ਅਤੇ ਟਿੰਬਰ ਬਲੈਕ ’ਚ ਆਉਂਦਾ ਹੈ। ਇਸ ’ਚ 6.6 ਦੀ ਐਚਡੀ + ਰੀਡੇਬਲ ਡਿਸਪਲੇ ਹੈ, ਜਿਸਦੀ ਪੀਕ ਬ੍ਰਾਈਟਨੈਸ 500 ਨਿਟਸ ਹੈ। ਇਸ ਲਈ ਇਹ ਤੇਜ ਰੌਸ਼ਨੀ ’ਚ ਵੀ ਵਧੀਆ ਵਿਜੀਬਿਲਟੀ ਪ੍ਰਦਾਨ ਕਰਦਾ ਹੈ, ਜਿਸ ਨਾਲ ਯੂਜਰਸ ਦਾ ਅਨੁਭਵ ਹੋਰ ਜਿਆਦਾ ਬਿਹਤਰ ਹੋ ਜਾਂਦਾ ਹੈ।
ਸੁਵਿਧਾ ਅਤੇ ਸੁਰੱਖਿਆ ਵਧਾਉਣ ਦੇ ਲਈ ਸਮਾਰਟ 8ਐਚਡੀ ’ਚ ਫੇਸ ਅਨਲਾਕ ਫੰਕਸ਼ਨ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ, ਜਿਹੜਾ ਇਸ ਸੈਗਮੇਂਟ ’ਚ ਪਹਿਲਾ ਹੈ। ਇਹ ਫੀਚਰ ਤੁਹਾਡੇ ਡੇਟਾ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਨਾਲ ਹੀ ਡਿਵਾਇਸ ਤੇਜੀ ਨਾਲ ਅਤੇ ਅਸਾਨੀ ਨਾਲ ਅਨਲਾਕ ਹੋ ਜਾਂਦੀ ਹੈ।
ਇਸ ’ਚ 90 ਹਰਟਜ ਦਾ ਪੰਚ ਹੋਲ ਡਿਸਪਲੇ ਹੈ, ਜਿਹੜਾ ਬਹੁਤ ਹੀ ਖੂਬਸੂਰਤ ਵਿਜੂਅਲ ਅਨੁਭਵ ਪ੍ਰਦਾਨ ਕਰਦਾ ਹੈ। ਡਾਯਨਾਮਿਕ ਨਾਚ ਫੀਚਰ, ਜਿਸਨੂੰ ਮੈਜਿਕ ਰਿੰਗ ਕਿਹਾ ਜਾਂਦਾ ਹੈ, ਦੇ ਨਾਲ ਨਾ ਸਿਰਫ ਇਸਦੀ ਖੂਬਸੂਰਤੀ ਵਧੀ ਹੈ, ਸਗੋਂ ਫੇਸ ਅਨਲਾਕ, ਬੈਕਗਰਾਊਂਡ ਕਾਲ, ਚਾਰਜਿੰਗ ਐਨੀਮੇਸ਼ਨ, ਚਾਰਜ ਕੰਪਲੀਸ਼ਨ ਰਿਮਾਇੰਡਰ ਅਤੇ ਲੋ ਬੈਟਰੀ ਰਿਮਾਇੰਡਰ ਜਿਹੀਆਂ ਫੰਕਸ਼ਨਲਿਟੀਜ ਵੀ ਇਸਨੂੰ ਮਿਲੀਆਂ ਹਨ।
ਪਰਫਾਰਮੈਂਸ ਅਤੇ ਸਪੀਡ