ਚੰਡੀਗੜ੍ਹ: ਟੀਐਫਟੀ ਦੇ 18ਵੇਂ ਵਿੰਟਰ ਨੈਸ਼ਨਲ ਥਿਏਟਰ ਫੈਸਟੀਵਲ 2023 ਵਿੱਚ ਨੂੰ ਪੂਰਵ ਰੰਗ ਦੀ ਸ਼ਾਮ ਨੂੰ ਰੰਗੀਨ ਬਣਾਇਆ ਸਾਰੰਗ ਗਰੁੱਪ ਚੰਡੀਗੜ੍ਹ ਨੇ ਜਿਸ ਵਿੱਚ ਪੰਜਾਬ ਦੇ ਫੋਕ ਲੋਕ ਗੀਤਾਂ ਦੀਆਂ ਧੁਨਾਂ ਨੂੰ ਸਾਰੰਗੀ ਰਾਹੀਂ ਸਮਾਂ ਬੰਨਣ ਵਾਲੇ ਸਨ ਗੁਰਦੀਪ ਸਿੰਘ ਬਡਾਲੀ ਅਤੇ ਇਨ੍ਹਾਂ ਦਾ ਢੋਲ ਦੇ ਡਗੇ ਉੱਤੇ ਸਾਥ ਦਿੱਤਾ ਕਰਨਦੀਪ ਸਿੰਘ ਬੈਂਸ ਨੇ ਧਮਾਲਾਂ ਪਾਈਆਂ ਅਤੇ ਦਰਸ਼ਕਾਂ ਨੇ ਵੀ ਭੰਗੜਾ ਪਾਕੇ ਅਨੰਦ ਮਾਣਿਆ
