Kejriwal ਤੇ ਦਰਜ FIR ਹੋਈ ਰੱਦ: ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ 2017 ਦੀਆਂ (GOA) ਗੋਆ ਚੋਣਾਂ ਵਿੱਚ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਸੀ ਕਿ
“ਪੈਸੇ ਸਭ ਤੋਂ ਲੈ ਲਓ ਪਰ ਵੋਟ ਝਾੜੂ ਨੂੰ ਦਿਓ”।
ਇਸ ਬਿਆਨ ਨੂੰ ਲੈ ਕੇ ਅਰਵਿੰਦ ਕੇਜਰੀਵਾਲ ‘ਤੇ FIR ਕੇਸ ਦਰਜ ਹੋ ਗਿਆ ਸੀ।ਇਸ ਕੇਸ ਨੂੰ ਅਰਵਿੰਦ kejriwal ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। (GOA) ਗੋਆ ਦੀ ਅਦਾਲਤ ਨੇ ਇਸ ਮਾਮਲੇ ‘ਚ ਕੇਜਰੀਵਾਲ ਖਿਲਾਫ ਦਰਜ FIR ਰੱਦ ਕਰ ਦਿੱਤੀ ਹੈ।