ਬ੍ਰੇਕਿੰਗ ਨਿਊਜ਼-ਗੈਂਗਸਟਰ ਕਾਲਾ ਧਨੌਲਾ ਦਾ AGTF ਵੱਲੋਂ ਐਨਕਾਊਂਟਰ
ਇਸ ਸਮੇਂ ਦੀ ਵੱਡੀ ਖ਼ਬਰ ਬਰਨਾਲਾ ਤੋਂ ਆ ਰਹੀ ਹੈ। ਜਿੱਥੇ ਐਨਕਾਊਂਟਰ ਵਿੱਚ ਗੈਂਗਸਟਰ ਕਾਲਾ ਧਨੌਲਾ ਮਾਰਿਆ ਗਿਆ ਹੈ। ਇਸ ਐਨਕਾਊਂਟਰ ਦੀ ਕਾਰਵਾਈ AGTF ਵੱਲੋਂ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਕਾਲਾ ਧਨੌਲਾ ਕਈ ਕੇਸਾਂ ਵਿੱਚ ਲੋੜੀਂਦਾ ਸੀ।