ਚੰਡੀਗੜ੍ਹ :
ਚੰਡੀਗੜ੍ਹ ਦੇ ਸੈਕਟਰ 56 ਦੀ ਪੁਲਿਸ ਚੌਕੀ ਦੇ ਨਜ਼ਦੀਕ ਇਕ ਅਜੀਤ ਨਾ ਦੇ ਪੁਲਿਸ ਮੁਲਾਜ਼ਮ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਏਹ ਪੁਲਿਸ ਮੁਲਾਜ਼ਮ ਹਰਿਆਣਾ ਪੁਲਿਸ ‘ਚ ਕਾਂਸਟੇਬਲ ਦੱਸਿਆ ਜਾ ਰਿਹਾ ਹੈ।
ਇਸ ਘਟਨਾ ਦੇ ਪਤਾ ਚਲਦਿਆ ਹੀ ਪੁਲਿਸ ਮੌਕੇ ਉਤੇ ਪੁੱਜ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ। ਸ਼ੁਰੂਆਤ ਜਾਂਚ ਵਿੱਚ ਪੁਲੀਸ ਮੁਤਾਬਕ ਕਤਲ ਦਾ ਮਾਮਲਾ ਲੱਗ ਰਿਹਾ ਹੈ, ਪੁਲਸ ਸਾਰੇ ਪਹਿਲੂਆਂ ਤੇ ਜਾਂਚ ਵਿੱਚ ਜੁਟ ਗਈ ਹੈ।