ਚੰਡੀਗੜ੍ਹ: ਸੋਸ਼ਲ ਮੀਡੀਆ ਮੇਤਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਮੰਗਲਵਾਰ ਰਾਤ (5 ਫਰਵਰੀ 2024) ਨੂੰ ਅਚਾਨਕ ਬੰਦ ਹੋ ਗਏ। ਯੂਜ਼ਰਸ ਦੇ ਸੋਸ਼ਲ ਮੀਡੀਆ ਅਕਾਊਂਟ ਅਚਾਨਕ ਆਪਣੇ ਆਪ ਹੀ ਲੌਗ ਆਊਟ ਹੋ ਗਏ ਹਨ।
ਜਿਸ ਕਾਰਨ ਯੋਜ਼ਰਜ਼ ਪ੍ਰੇਸ਼ਾਨ ਹੋ ਰਹੇ ਸਨ, ਪਰ ਕੁਝ ਸਮੇਂ ਬਾਦ ਖਾਤੇ ਆਪਣੇ ਆਪ ਚਲਣੇ ਸ਼ੁਰੂ ਹੋ ਗਏ ਸਨ, ਕੁੱਝ ਲੋਕ ਤਾਂ ਇਹ ਟਿੱਪਣੀਆਂ ਵੀ ਕਰ ਰਹੇ ਸਨ ਕਿ ਹੁਣ ਇਹ ਪੈਸੇ ਚਾਰਜ ਕਰਨਗੇ, ਕੁੱਝ ਤਕਨੀਕੀ ਖ਼ਰਾਬੀ ਦੀ ਗੱਲ ਕਰ ਰਹੇ ਅਤੇ ਆਪਣੇ ਅੰਦਾਜ਼ੇ ਲਾ ਰਹੇ ਸਨ।
