Follow us

06/10/2024 6:52 pm

Search
Close this search box.
Home » News In Punjabi » ਚੰਡੀਗੜ੍ਹ » Breaking News: SHO Gabbar Singh ‘ਤੇ ਜਾਨਲੇਵਾ ਹਮਲਾ, ਬੁਲੇਟਪਰੂਫ਼ ਗੱਡੀ ਨੂੰ ਵੀ ਨੁਕਸਾਨ

Breaking News: SHO Gabbar Singh ‘ਤੇ ਜਾਨਲੇਵਾ ਹਮਲਾ, ਬੁਲੇਟਪਰੂਫ਼ ਗੱਡੀ ਨੂੰ ਵੀ ਨੁਕਸਾਨ

SHO Gabbar Singh ‘ਤੇ ਕੁਰਾਲੀ ਲਾਗੇ ਹੋਇਆ ਜਾਨਲੇਵਾ ਹਮਲਾ

Attack on SHO Gabbar Singh near Kurali

ਮੋਹਾਲੀ : ਦੇ ਮਟੌਰ ਥਾਣੇ ਦੇ SHO ਗੱਬਰ ਸਿੰਘ (SHO Gabbar Singh) ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਇਹ ਹਮਲਾ ਕੁਰਾਲੀ ਲਾਗੇ ਹੋਇਆ ਹੈ।

ਜਾਣਕਾਰੀ ਮਤਾਬਕ ਰਾਤ ਕਰੀਬ 2 ਵਜੇ SHO Gabbar Singh ਕੁਰਾਲੀ ਕੋਲ ਸਿੰਘ ਭਗਵੰਤਪੁਰਾ ਕੋਲ ਜਾ ਰਿਹਾ ਸੀ। ਉਥੇ ਬਾਈਪਾਸ ਮਰਿੰਡਾ ਦੇ ਪੁਲ ਹਾਲੇ ਚੜਨ ਹੀ ਲੱਗਿਆ ਸੀ ਕਿ, ਕਿਸੇ ਅਣਪਛਾਤੇ ਨੇ ਉਨ੍ਹਾਂ ਤੇ ਹਮਲਾ ਕਰ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਇਸ ਹਮਲੇ ਵਿਚ ਉਹ ਅਤੇ ਉਸਦੀ ਟੀਮ ਵਾਰ ਵਾਰ ਬਚ ਗਏ।

SHO ਨੇ ਕਿਹਾ ਮੈਨੂੰ ਕਈ ਵਾਰ ਧਮਕੀ ਭਰੀਆਂ ਕਾਲਾਂ ਵੀ ਆਈਆਂ ਹਨ, ਜਿਸ ਸਬੰਧ ਵਿਚ ਮੈਂ ਮਾਮਲਾ ਵੀ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਮੇਰੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ।

dawn punjab
Author: dawn punjab

Leave a Comment

RELATED LATEST NEWS

Top Headlines

ਭਾਜਪਾ ਦਾ ਕਾਰਾ ਸ਼ਰਮਨਾਕ, ਬਲਾਤਕਾਰੀ ਅਤੇ ਕਾਤਲ ਸੌਦਾ ਸਾਧ ਦੇ ਸਤਿਸੰਗ ਵਿਚ ਮੰਗੀਆਂ ਗਈਆਂ ਭਾਜਪਾ ਲਈ ਵੋਟਾਂ : ਕੁਲਜੀਤ ਸਿੰਘ ਬੇਦੀ

ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਦੇ ਖੁਲਾਸੇ ਉੱਤੇ ਡਿਪਟੀ ਮੇਅਰ ਨੇ ਭਾਜਪਾ ਨੂੰ ਜਵਾਬ ਦੇਣ ਲਈ ਕਿਹਾ ਐਸ.ਏ.ਐਸ. ਨਗਰ: ਮੋਹਾਲੀ

Live Cricket

Rashifal