ਚੰਡੀਗੜ੍ਹ: PGI ‘ਚ ਵੱਡਾ ਪ੍ਰਦਰਸ਼ਨ ਕਰਦੇ ਹੋਏ ਕੰਟ੍ਰੈਕਟਰ ਯੂਨੀਅਨ ਦੇ ਸੱਦੇ ਤੇ ਡਾਇਰੈਕਟਰ ਦਫ਼ਤਰ ਬਾਹਰ ਜੁਟੇ 4000 ਵਰਕਰ, ਪੀਜੀਆਈ ਕੰਟ੍ਰੈਕਟਰ ਯੂਨੀਅਨ ਵੱਲੋਂ ਪ੍ਰਦਰਸ਼ਨ ਦੇ ਵਿੱਚ ਹਸਪਤਾਲ ਅਟੈਂਡੈਂਟ, ਲਿਫਟ ਆਪਰੇਟਰਾਂ ਸ਼ਾਮਲ ਹੋਏ, ਪ੍ਰਦਰਸ਼ਨਕਾਰੀਆਂ ਚ ਸਕਿਓਰਿਟੀ ਗਾਰਡ ਵੀ ਸ਼ਾਮਲ . ਏਨ੍ਹਾ ਸਭ ਨੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ |
