” ਔਲਖ” — ਅਹਿਮਦਸ਼ਾਹ ਅਬਦਾਲੀ 5 ਫਰਵਰੀ 1762 ਨੂੰ ਕੁੱਪ ਰਹੀੜੇ ਦੇ ਵੱਡੇ ਘੱਲੂਘਾਰੇ ਦੌਰਾਨ ਇੱਕ ਦਿਨ ਵਿੱਚ ਸਿੱਖ ਕੌਮ ਦਾ 35 ਤੋਂ 40 ਹਜ਼ਾਰ ਦਾ ਜਾਨੀ ਨੁਕਸਾਨ ਕਰਨ ਤੋਂ ਬਾਅਦ ਇਹ ਕਹਿ ਰਿਹਾ ਸੀ ਕਿ ਇਸ ਕੌਮ ਦੀ ਚੌਥੀ ਪੀੜ੍ਹੀ ਮੇਰੇ ਨਾਲ ਲੜਨ ਜੋਗੀ ਹੋਵੇਗੀ।
ਪਰ ਅੱਜ ਦੇ ਦਿਨ 17 ਅਕਤੂਬਰ 1762 ਨੂੰ ਸਿਰਫ 8 ਮਹੀਨੇ ਬਾਅਦ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੈਦਾਨੇ ਜੰਗ ਵਿੱਚ ਅਬਦਾਲੀਆਂ ਦੇ ਉਹ ਆਹੂ ਲਾਹੇ ਕਿ ਅਹਿਮਦਸ਼ਾਹ ਅਬਦਾਲੀ ਨੇ ਰਾਤ ਦੇ ਹਨੇਰੇ ਵਿੱਚ ਭੱਜ ਕੇ ਜਾਨ ਬਚਾਈ। ਸਿੱਖ ਕੌਮ ਦੇ ਅਜੋਕੇ ਵਾਰਸੋ , ਯਾਦ ਕਰੋ ਆਪਣੇ ਵੱਡਮੁਲੇ ਇਤਿਹਾਸ ਨੂੰ।
…… ਮਾਸਟਰ ਜਸਵਿੰਦਰ ਸਿੰਘ ਔਲਖ