ਅਪਡੇਟ:
Mohali: ਇਮਾਰਤ ਡਿੱਗਣ ਦੀ ਘਟਨਾ ਦਾ ਸ਼ਿਕਾਰ ਹੋਈ, ਥੀਓਗ (ਹਿਮਾਚਲ ਪ੍ਰਦੇਸ਼) ਦੇ ਮਰਹੂਮ ਭਗਤ ਵਰਮਾ ਦੀ ਧੀ ਦ੍ਰਿਸ਼ਟੀ ਵਰਮਾ (20) ਨੇ ਦਮ ਤੋੜ ਦਿੱਤਾ। ਰਾਸ਼ਟਰੀ ਆਫਤ ਪ੍ਰਬੰਧਨ ਬਲ ਨੇ ਉਸ ਨੂੰ ਗੰਭੀਰ ਹਾਲਤ ‘ਚ ਮਲਬੇ ‘ਚੋਂ ਕੱਢਿਆ ਸੀ। ਦੇਰ ਰਾਤ ਕਾਰਜਕਾਰੀ ਡੀਸੀ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਉਸ ਨੂੰ ਸੋਹਾਣਾ ਹਸਪਤਾਲ ਲਿਜਾਇਆ ਗਿਆ ਸੀ
