
October 12, 2024

Trending

ਮੇਰਾਕੀ ਨੇ ਦੂਜੇ ਦਿਨ ਵੀ ਵਿਖੇਰਿਆ ਆਪਣਾ ਜਾਦੂ, ਸੰਗੀਤਮਈ ਸ਼ਾਮ ਨਾਲ ਹੋਇਆ ਸਮਾਪਨ
21/02/2025
8:16 pm
ਚੰਡੀਗੜ੍ਹ: ਮੇਹਰ ਚੰਦ ਮਹਾਜਨ ਡੀਏਵੀ ਮਹਿਲਾ ਮਹਾਵਿਦਿਆਲਯ, ਚੰਡੀਗੜ੍ਹ ਵਿੱਚ ਸਾਲਾਨਾ ਸੱਭਿਆਚਾਰਕ ਉਤਸਵ ਮੇਰਾਕੀ 2024 ਦਾ ਦੂਜਾ ਦਿਨ ਵੀ ਰੋਮਾਂਚਕ ਰਿਹਾ।