ਮੋਹਾਲੀ: ਮੋਹਾਲੀ ਪੁਲਸ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਕ੍ਰਿਕਟ ਕੱਪ ਦੇ ਫਾਈਨਲ ਮੁਕਾਬਲੇ ਜੋ ਕਿ ਅਜ ਗੁਜਰਾਤ ਚ ਇੰਡੀਆ ਅਤੇ ਅਸਟ੍ਰੇਲੀਆ ਦਰਮਿਆਨ ਖੇਡਿਆ ਜਾਣਾ ਹੈ ਇਸ ਲਈ ਕਿਸੇ ਕਿਸਮ ਦੀ ਹੁੜਦੰਗ ਬਾਜ਼ੀ ਨੂੰ ਰੋਕਣ ਲਈ ਪੂਰਾ ਜ਼ਿਲ੍ਹਾ ਧਾਰਾ 144 ਅਧਿਨ ਹੈ, ਪਬਲਿਕ 5 ਤੋਂ ਜ਼ਿਆਦਾ ਲੋਕਾਂ ਦੀ ਇਕ ਜਗ੍ਹਾ ਤੇ ਇਕੱਠੇ ਹੋਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ
