Follow us

10/09/2024 10:57 pm

Search
Close this search box.
Home » News In Punjabi » ਸਿੱਖਿਆ » ਸਰਕਾਰੀ ਕਾਲਜ ਵਿਖੇ ਵੱਲਡ ਮੈਂਟਲ ਹੈਂਲਥ ਡੇ ਮਨਾਇਆ ਗਿਆ

ਸਰਕਾਰੀ ਕਾਲਜ ਵਿਖੇ ਵੱਲਡ ਮੈਂਟਲ ਹੈਂਲਥ ਡੇ ਮਨਾਇਆ ਗਿਆ

ਮੋਹਾਲੀ: ਅੱਜ ਮਿਤੀ 11-10-2023 ਨੂੰ ਸ਼ਹੀਦ ਮੇਜ਼ਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਹਰਜੀਤ ਗੁਜਰਾਲ ਜੀ ਦੀ ਅਗਵਾਈ ਹੇਠ ਵੱਲਡ ਮੈਂਟਲ ਹੈਂਲਥ ਡੇ ਮਨਾਇਆ ਗਿਆ, ਜਿਸ ਦਾ ਥੀਮ Mental health is a universal human right ਸੀ। ਇਸ ਵਿਚ ਵਿਦਿਆਰਥੀਆਂ ਨੂੰ ਇੱਕ ਡੈਕੂਮੈਂਟਰੀ ਫਿਲਮ ਵਿਖਾਈ ਗਈ ਅਤੇ ਮੈਡਮ ਮੁਨੀਸ਼ਾ ਵੱਲੋਂ ਇੱਕ ਲੈਕਚਰ ਦਿੱਤਾ ਗਿਆ । ਇਸ ਸਮੇਂ ਪ੍ਰਿੰਸੀਪਲ ਵੱਲੋ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਗਿਆ ਕਿ ਉਹ ਤੈਨਾਵ ਰਹਿਤ ਹੋ ਕੇ ਮਨ ਲਗਾ ਕੇ ਪੜ੍ਹਾਈ ਕਰਨ ।

ਇਸ ਮੌਕੇ ਸ੍ਰੀਮਤੀ ਮੁਨੀਸ਼ਾ ਕੰਨਵੀਨਰ ਰੈਡ ਰੀਬਨ ਕਲੱਬ ਵੱਲੋਂ ਵਿਦਿਆਰਥੀਆਂ ਨੂੰ ਮੁਬਾਇਲ ਛੱਡ ਕੇ ਆਪਣੇ ਪ੍ਰੀਵਾਰਿਕ ਮੈਂਬਰਾਂ ਨਾਲ ਬੈਠ ਕੇ ਗੱਲਾਂ-ਬਾਤਾਂ ਕਰਨ ਬਾਰੇ ਕਿਹਾ ਗਿਆ ਜਿਸ ਕਾਰਨ ਤੈਨਾਵ ਘੱਟ ਹੁੰਦਾ ਹੈ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal