ਤਾਜ਼ਾ ਖਬਰ: ਅੱਜ ਰਾਤ ਕਰੀਬ 8: 35 ਵਜੇ, ਇੱਕ ਤੇਜ਼ ਰਫ਼ਤਾਰ ਕਾਰ ਅਤੇ ਆਟੋ ਦੇ ਵਿਚਕਾਰ ਟੱਕਰ ਹੋ ਗਈ , ਕਾਰ ਪਲਸੌਰਾ ਸੈਕਟਰ 55 ਚੰਡੀਗੜ੍ਹ ਦੇ ਸਾਹਮਣੇ ਮੁਹਾਲੀ ਵਾਲੇ ਪਾਸਿਓਂ ਆ ਰਹੀ ਇੱਕ ਥ੍ਰੀ ਵੀਲਰ ਵਿਚ ਟਕਰਾਅ ਗਈ । ਰਾਹਗੀਰਾਂ ਦੇ ਦੱਸਣ ਅਨੁਸਾਰ ਕਾਰ ਸਵਾਰ ਵਿਅਕਤੀ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਗੱਡੀ ਚਲਾ ਰਿਹਾ ਸੀ । ਚੰਡੀਗੜ੍ਹ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਡਰਾਈਵਰਾਂ ਨੂੰ ਹਸਪਤਾਲ ਪਹੁੰਚਾਇਆ, ਆਟੋ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਿਹਾ ਹੈ।
